Punjabi ਪੰਜਾਬੀ Fire Safety Resources

ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਰੇ ਵਿਕਟੋਰੀਆ ਵਾਸੀ ਅੱਗ ਤੋਂ ਸੁਰੱਖਿਆ ਦੀ ਮਹੱਤਤਾ ਨੂੰ ਸਮਝਦੇ ਹਨ ਅਤੇ ਉਹ ਆਪਣੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕੀ ਕਰ ਸਕਦੇ ਹਨ।

ਤੁਹਾਡੇ ਭਾਈਚਾਰੇ ਤੱਕ ਪਹੁੰਚਣ ਲਈ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ। ਇਹ ਭਾਸ਼ਾਈ ਸਰੋਤ ਤੁਹਾਡੇ ਵਾਸਤੇ ਆਪਣੇ ਭਾਈਚਾਰੇ ਨਾਲ ਸਾਂਝਾ ਕਰਨ ਲਈ ਵਿਕਸਤ ਕੀਤੇ ਗਏ ਹਨ।

ਇਸ ਸਫ਼ੇ ਨੂੰ ਸਮੇਂ-ਸਮੇਂ 'ਤੇ ਨਵੀਂ ਸਮੱਗਰੀ ਨਾਲ ਨਵਿਆਇਆ ਜਾਵੇਗਾ ਇਸ ਲਈ ਕਿਰਪਾ ਕਰਕੇ ਇਸ ਸਫ਼ੇ ਨੂੰ ਦੁਬਾਰਾ ਵੇਖੋ।

 

ਤੁਸੀਂ ਇਨ੍ਹਾਂ ਸਮੱਗਰੀਆਂ ਦੀ ਵਰਤੋਂ ਕਿਵੇਂ ਕਰ ਸਕਦੇ ਹੋ

  • ਆਪਣੇ ਨੈੱਟਵਰਕ ਅਤੇ ਸੰਚਾਰ ਚੈਨਲਾਂ ਜਿਵੇਂ ਕਿ ਨਿਊਜ਼ ਚੈਨਲਾਂ, ਖ਼ਬਰਨਾਮਿਆਂ (ਨਿਊਜ਼ਲੈਟਰਾਂ), ਚੈਟ ਸਮੂਹਾਂ, ਸੋਸ਼ਲ ਮੀਡੀਆ ਚੈਨਲਾਂ ਆਦਿ ਰਾਹੀਂ ਸਾਂਝਾ ਕਰੋ।
  • ਜਦੋਂ ਤੁਸੀਂ ਔਨਲਾਈਨ ਜਾਂ ਵਿਅਕਤੀਗਤ ਤੌਰ 'ਤੇ ਅੱਗ ਤੋਂ ਸੁਰੱਖਿਆ ਬਾਰੇ ਗੱਲ ਕਰਦੇ ਹੋ ਤਾਂ ਇਨ੍ਹਾਂ ਨੂੰ ਗਾਈਡ ਵਜੋਂ ਵਰਤੋ।

ਕਿਰਪਾ ਕਰਕੇ ਕਿਸੇ ਵੀ ਸਵਾਲਾਂ ਜਾਂ ਫੀਡਬੈਕ ਦੇਣ ਲਈ CFAਜਾਂ FRV ਨਾਲ ਸੰਪਰਕ ਕਰਨ ਲਈ ਬੇਝਿਜਕ ਮਹਿਸੂਸ ਕਰੋ।

 

    ਘਰੇਲੂ ਅੱਗ ਤੋਂ ਸੁਰੱਖਿਆ ਦੇ ਸਰੋਤ

      ਹੇਠਾਂ ਤੁਹਾਨੂੰ ਆਪਣੇ ਭਾਈਚਾਰੇ ਵਿੱਚ ਘਰੇਲੂ ਅੱਗ ਤੋਂ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਕਈ ਤਰ੍ਹਾਂ ਦੇ ਸਰੋਤ ਮਿਲਣਗੇ।

      ਝਲਕ ਸਿਰਲੇਖ ਅਤੇ ਵੇਰਵਾ (ਡਾਊਨਲੋਡ ਕਰਨ ਲਈ ਸਿਰਲੇਖ 'ਤੇ ਕਲਿੱਕ ਕਰੋ)
      HFS Key messages thumb Punjabi

      ਘਰੇਲੂ ਅੱਗ ਤੋਂ ਸੁਰੱਖਿਆ ਦੇ ਮੁੱਖ ਸੁਨੇਹੇ (PDF 122KB)

      ਘਰੇਲੂ ਅੱਗ ਤੋਂ ਸੁਰੱਖਿਆ ਬਾਰੇ ਮੁੱਖ ਸੁਨੇਹੇ ਜੋ ਤੁਸੀਂ ਖ਼ਬਰਨਾਮਿਆਂ (ਨਿਊਜ਼ਲੈਟਰਾਂ), ਸੋਸ਼ਲ ਮੀਡੀਆ ਪੋਸਟਾਂ ਅਤੇ ਆਪਣੇ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਲਈ ਵਰਤ ਸਕਦੇ ਹੋ।

      Home fire safety key messages - English version (PDF 149KB)

      Smoke alarm safety animation (MP4 32MB)

      Short 20 second animation with voice over and captions highlighting the importance of smoke alarms and how to make sure they are in working order - perfect for sharing on your social media channels.

      Smoke alarm safety animation - English version (MP4 44MB)

       Punjabi smoke alarm flyer thumbnail

      ਧੂੰਏਂ ਦੇ ਅਲਾਰਮ ਦਾ ਪਰਚਾ (PDF 632.3KB)

      ਇਕ ਸਧਾਰਨ ਪਰਚਾ, ਜੋ ਤੁਹਾਡੇ ਧੂੰਏਂ ਦੇ ਅਲਾਰਮ ਦੇ ਵਧੀਆ ਢੰਗ ਨਾਲ ਕੰਮ ਕਰਨ ਨੂੰ ਯਕੀਨੀ ਬਣਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਅਤੇ ਘਰਾਂ ਵਿੱਚ ਧੂੰਏਂ ਦੇ ਅਲਾਰਮ ਲਗਾਉਣ ਦੇ ਸਿਫਾਰਸ਼ੀ ਸਥਾਨ ਬਾਰੇ ਜਾਣਕਾਰੀ ਵਿਖਾਉਂਦਾ ਹੈ।

       

      Smoke alarm flyer - English version (PDF 362.6KB)

      Your home fire safety booklet - Punjabi thumbnail

      ਘਰੇਲੂ ਅੱਗ ਤੋਂ ਸੁਰੱਖਿਆ ਬਾਰੇ ਕਿਤਾਬਚਾ (PDF 1.3MB)

      ਇਸ ਕਿਤਾਬਚੇ ਵਿੱਚ ਦਿੱਤੀ ਸਲਾਹ ਤੁਹਾਨੂੰ ਇਹ ਸਿੱਖਣ ਵਿੱਚ ਮਦਦ ਕਰੇਗੀ ਕਿ ਤੁਸੀਂ ਘਰੇਲੂ ਅੱਗ ਨੂੰ ਕਿਵੇਂ ਰੋਕ ਸਕਦੇ ਹੋ ਅਤੇ ਆਪਣੇ ਆਪ ਅਤੇ ਆਪਣੇ ਪਿਆਰਿਆਂ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ।

      Your Home Fire Safety booklet - English version (PDF 3.4MB)

      ਘਰੇਲੂ ਅੱਗ ਤੋਂ ਸੁਰੱਖਿਆ ਦੀ ਔਡੀਓ ਫ਼ਾਈਲ (MP3 225KB)

      ਇਹ ਛੋਟੀ ਜਿਹੀ ਔਡੀਓ ਕਲਿੱਪ ਘਰ ਦੀਆਂ ਅੱਗਾਂ ਨੂੰ ਰੋਕਣ ਦੇ ਤਰੀਕਿਆਂ ਅਤੇ ਘਰ ਵਿੱਚ ਕੰਮ ਕਰਦੇ ਹੋਏ ਧੂੰਏਂ ਦੇ ਅਲਾਰਮ ਲਗਾਉਣ ਦੀ ਮਹੱਤਤਾ ਬਾਰੇ ਗੱਲ ਕਰਦੀ ਹੈ।

      Home fire safety audio file script - English (DOCX 22.4KB)

      ਗਰਮੀਆਂ ਦੀ ਅੱਗ ਤੋਂ ਸੁਰੱਖਿਆ ਦੇ ਸਰੋਤ

        ਹੇਠਾਂ ਤੁਹਾਨੂੰ ਆਪਣੇ ਭਾਈਚਾਰੇ ਵਿੱਚ ਗਰਮੀ ਦੇ ਮੌਸਮ ਵਿੱਚ ਅੱਗ ਤੋਂ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਕਈ ਤਰ੍ਹਾਂ ਦੇ ਸਰੋਤ ਮਿਲਣਗੇ।

        ਝਲਕ ਸਿਰਲੇਖ ਅਤੇ ਵੇਰਵਾ (ਡਾਊਨਲੋਡ ਕਰਨ ਲਈ ਸਿਰਲੇਖ 'ਤੇ ਕਲਿੱਕ ਕਰੋ)
         summer safety messages - Punjabi

        ਗਰਮੀ ਦੇ ਮੌਸਮ ਵਿੱਚ ਅੱਗ ਸੁਰੱਖਿਆ ਬਾਰੇ ਮੁੱਖ ਸੁਨੇਹੇ (PDF 175.2KB)

        ਗਰਮੀ ਦੇ ਮੌਸਮ ਵਿੱਚ ਅੱਗ ਸੁਰੱਖਿਆ ਬਾਰੇ ਮੁੱਖ ਸੁਨੇਹੇ ਜੋ ਤੁਸੀਂ ਖ਼ਬਰਨਾਮਿਆਂ (ਨਿਊਜ਼ਲੈਟਰਾਂ), ਸੋਸ਼ਲ ਮੀਡੀਆ ਪੋਸਟਾਂ ਅਤੇ ਆਪਣੇ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਲਈ ਵਰਤ ਸਕਦੇ ਹੋ।

        Summer fire safety key messages – English version (PDF 174.5KB)

        FDR Punjabi

        KYD Punjabi

        ਫ਼ਾਇਰ ਡੈਂਜਰ ਰੇਟਿੰਗ (ਅੱਗ ਲੱਗਣ ਦੀ ਸੰਭਾਵਨਾ ਦੀ ਦਰਜਾਬੰਦੀ) ਤੱਥ-ਸ਼ੀਟ (PDF 236.6KB)

        ਇਹ ਤੱਥ ਸ਼ੀਟ ਫ਼ਾਇਰ ਡੈਂਜਰ ਰੇਟਿੰਗਾਂ, ਫ਼ਾਇਰ ਡੈਂਜਰ ਰੇਟਿੰਗ ਪ੍ਰਣਾਲੀ ਦੇ ਹਰੇਕ ਪੱਧਰ ਦਾ ਕੀ ਅਰਥ ਹੈ ਅਤੇ ਜਦੋਂ ਕਿਸੇ ਫ਼ਾਇਰ ਡੈਂਜਰ ਪੱਧਰ ਦੀ ਘੋਸ਼ਣਾ ਕੀਤੀ ਜਾਂਦੀ ਹੈ ਤਾਂ ਉਸਦੇ ਜਵਾਬ ਵਿੱਚ ਉਹਨਾਂ ਨੂੰ ਕੀ ਕਰਨ ਦੀ ਲੋੜ ਹੁੰਦੀ ਹੈ, ਨੂੰ ਸਮਝਣ ਵਿੱਚ ਭਾਈਚਾਰੇ ਦੇ ਮੈਂਬਰਾਂ ਦੀ ਮੱਦਦ ਕਰਨ ਲਈ ਹੈ।

        ਲੋਕਾਂ ਦੀ ਇਹ ਪਛਾਣਨ ਵਿੱਚ ਮੱਦਦ ਕਰਨ ਲਈ ਪਿਛਲੇ ਪਾਸੇ ਇੱਕ ਨਕਸ਼ਾ ਵੀ ਦਿੱਤਾ ਗਿਆ ਹੈ ਕਿ ਉਹ ਕਿੱਥੇ ਸਥਿਤ ਹਨ ਅਤੇ ਉਹ ਮੌਸਮ ਦੀ ਭਵਿੱਖਬਾਣੀ ਦੇ ਸੰਬੰਧ ਵਿੱਚ ਕਿਹੜੇ ਜ਼ਿਲ੍ਹੇ ਵਿੱਚ ਆਉਂਦੇ ਹਨ।

         

        Fire Danger Ratings Factsheet - English version (PDF 207.5KB)

        CFA FDR animation thumbnail

        ਅੱਗ ਲੱਗਣ ਦੇ ਖ਼ਤਰੇ ਦੀ ਰੇਟਿੰਗ ਬਾਰੇ ਐਨੀਮੇਸ਼ਨ

        ਆਵਾਜ਼ ਅਤੇ ਸਿਰਲੇਖਾਂ ਵਾਲੀ ਇਹ ਛੋਟੀ ਜਿਹੀ ਐਨੀਮੇਸ਼ਨ ਇਸ ਗੱਲ 'ਤੇ ਚਾਨਣਾ ਪਾਉਂਦੀ ਹੈ ਕਿ ਅੱਗ ਦੇ ਖ਼ੇਤਰ ਦੀਆਂ ਰੇਟਿੰਗਾਂ ਦਾ ਕੀ ਮਤਲਬ ਹੈ ਅਤੇ ਤੁਹਾਨੂੰ ਹਰੇਕ ਪੱਧਰ ਲਈ ਕੀ ਕਾਰਵਾਈ ਕਰਨੀ ਚਾਹੀਦੀ ਹੈ।

         

        Fire Danger Ratings animation - English version

        Urban Grassfires - Punjabi thumbnail

        ਸ਼ਹਿਰ ਦੀ ਹੱਦ ‘ਤੇ ਘਾਹ ਦੀਆਂ ਅੱਗਾਂ ਬਾਰੇ ਪਰਚਾ (PDF 1MB)

        ਇਹ ਪਰਚਾ ਦੱਸਦਾ ਹੈ ਕਿ ਜੇ ਤੁਹਾਡੇ ਨੇੜੇ ਸ਼ਹਿਰ ਦੀ ਹੱਦ ‘ਤੇ ਘਾਹ ਦੀ ਅੱਗ ਲੱਗ ਜਾਂਦੀ ਹੈ ਤਾਂ ਕੀ ਕਰਨਾ ਹੈ। ਇਕ ਪਾਸੇ ਤੁਹਾਡੀ ਭਾਸ਼ਾ ਹੈ, ਦੂਜੇ ਪਾਸੇ ਅੰਗਰੇਜ਼ੀ ਹੈ।

        ਸ਼ਹਿਰੀ ਘਾਹ ਦੀਆਂ ਅੱਗਾਂ: ਸ਼ਹਿਰਾਂ ਅਤੇ ਕਸਬਿਆਂ ਦੇ ਨੇੜੇ ਲੱਗਣ ਵਾਲੀਆਂ ਘਾਹ ਦੀਆਂ ਅੱਗਾਂ ਦਾ ਖੜ੍ਹਵੇਂ-ਰੁਕ (4x5) ਸਿਰਲੇਖਾਂ ਦੇ ਨਾਲ ਵੀਡੀਓ  (MP4 50.6MB)

        ਇਹ ਛੋਟੀ ਜਿਹੀ ਵੀਡੀਓ ਉਨ੍ਹਾਂ ਲੋਕਾਂ ਲਈ ਘਾਹ ਦੀ ਅੱਗ ਦੇ ਖ਼ਤਰੇ ਨੂੰ ਉਜਾਗਰ ਕਰਦੀ ਹੈ ਜੋ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਹਿੰਦੇ ਹਨ ਜਾਂ ਕੰਮ ਕਰਦੇ ਹਨ ਜੋ ਕਿ ਘਾਹ ਦੇ ਮੈਦਾਨਾਂ, ਪਾਰਕਾਂ ਜਾਂ ਪਸ਼ੂਆਂ ਦੇ ਵਾੜਿਆਂ ਦੇ ਨੇੜੇ ਹਨ।

        ਇਹ ਤੁਹਾਨੂੰ ਦੱਸਦੀ ਹੈ ਕਿ ਜੇ ਤੁਹਾਡੇ ਨੇੜੇ ਘਾਹ ਨੂੰ ਅੱਗ ਲੱਗ ਜਾਂਦੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
         
        Urban grassfires: Grassfires that occur near cities and towns - English version with captions (4x5 portrait) (MP4 59.2MB)
        ਸ਼ਹਿਰੀ ਘਾਹ ਦੀਆਂ ਅੱਗਾਂ: ਸ਼ਹਿਰਾਂ ਅਤੇ ਕਸਬਿਆਂ ਦੇ ਨੇੜੇ ਲੱਗਣ ਵਾਲੀਆਂ ਘਾਹ ਦੀਆਂ ਅੱਗਾਂ ਦਾ ਲੇਟਵੇਂ-ਰੁਕ (16x9) ਸਿਰਲੇਖਾਂ ਦੇ ਨਾਲ ਵੀਡੀਓ (MP4 84.9MB)

        ਇਹ ਛੋਟੀ ਜਿਹੀ ਵੀਡੀਓ ਉਨ੍ਹਾਂ ਲੋਕਾਂ ਲਈ ਘਾਹ ਦੀ ਅੱਗ ਦੇ ਖ਼ਤਰੇ ਨੂੰ ਉਜਾਗਰ ਕਰਦੀ ਹੈ ਜੋ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਹਿੰਦੇ ਹਨ ਜਾਂ ਕੰਮ ਕਰਦੇ ਹਨ ਜੋ ਕਿ ਘਾਹ ਦੇ ਮੈਦਾਨਾਂ, ਪਾਰਕਾਂ ਜਾਂ ਪਸ਼ੂਆਂ ਦੇ ਵਾੜਿਆਂ ਦੇ ਨੇੜੇ ਹਨ।

        ਇਹ ਤੁਹਾਨੂੰ ਦੱਸਦੀ ਹੈ ਕਿ ਜੇ ਤੁਹਾਡੇ ਨੇੜੇ ਘਾਹ ਨੂੰ ਅੱਗ ਲੱਗ ਜਾਂਦੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
         
        Urban grassfires: Grassfires that occur near cities and towns - English version with captions (16x9 landscape) (MP4 58.1MB)
        ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਸਿਰਲੇਖਾਂ ਦੇ ਨਾਲ ਕੈਂਪਫ਼ਾਇਰ ਐਨੀਮੇਸ਼ਨ  (MP4 16MB)

        ਇਹ ਛੋਟੀ ਜਿਹੀ ਐਨੀਮੇਸ਼ਨ ਤੁਹਾਨੂੰ ਦੱਸਦੀ ਹੈ ਕਿ ਜੇ ਤੁਸੀਂ ਕੈਂਪਫ਼ਾਇਰ ਬਾਲਣਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

        Can I or Can't I: Campfire - English version (MP4 14.4MB)
        ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਸਿਰਲੇਖਾਂ ਦੇ ਨਾਲ ਬਾਰ-ਬੇ-ਕਿਊ ਐਨੀਮੇਸ਼ਨ (MP4 22.1MB)

        ਇਹ ਛੋਟੀ ਜਿਹੀ ਐਨੀਮੇਸ਼ਨ ਤੁਹਾਨੂੰ ਦੱਸਦੀ ਹੈ ਕਿ ਜੇ ਤੁਸੀਂ ਬਾਰ-ਬੇ-ਕਿਊ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

        Can I or Can't I: BBQ - English version (MP4 18.2MB)

        ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਸੁਰੱਖਿਅਤ ਅੱਗ ਲਗਾਉਣ ਵਾਲੀ ਐਨੀਮੇਸ਼ਨ, ਸਿਰਲੇਖਾਂ ਦੇ ਨਾਲ (MP4 16.8MB)

        ਇਹ ਛੋਟੀ ਜਿਹੀ ਐਨੀਮੇਸ਼ਨ ਤੁਹਾਨੂੰ ਦੱਸਦੀ ਹੈ ਕਿ ਜੇ ਤੁਸੀਂ ਸੁਰੱਖਿਅਤ ਅੱਗ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

        Can I or Can't I: Burn Off - English version (MP4 16.8MB)

        ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਸਿਰਲੇਖਾਂ ਦੇ ਨਾਲ ਯਾਤਰਾ ਵਾਲੀ ਐਨੀਮੇਸ਼ਨ  (MP4 16.4MB)

        ਇਹ ਛੋਟੀ ਜਿਹੀ ਐਨੀਮੇਸ਼ਨ ਤੁਹਾਨੂੰ ਦੱਸਦੀ ਹੈ ਕਿ ਜੇ ਤੁਸੀਂ ਯਾਤਰਾ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

        Can I or Can't I: Travelling - English version (MP4 12.1MB)

        CICI TFB/FDP What\

        CICI TFB/FDP What\

        ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - TFB/FDP ਅੰਤਰ ਕਿਤਾਬਚਾ ਕੀ ਹੈ (PDF 381.6KB)

        ਤੁਹਾਨੂੰ ਦੱਸਦਾ ਹੈ ਕਿ ਅੱਗ ਦੇ ਖ਼ਤਰੇ ਦੇ ਸਮੇਂ ਦੌਰਾਨ (FDP) ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ (TFB) ਵਿੱਚ ਕੀ ਅੰਤਰ ਹੈ।

        Can I or Can't I: TFB/FDP What’s the difference brochure - English version (PDF 347.1KB)

        CICI Campfire brochure front Punjabi

        CICI Campfire brochure back Punjabi

        ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਕੈਂਪਫ਼ਾਇਰ ਕਿਤਾਬਚਾ  (PDF 655.1KB)

        ਇਹ ਤੁਹਾਨੂੰ ਦੱਸਦਾ ਹੈ ਕਿ ਜੇ ਤੁਸੀਂ ਕੈਂਪਫ਼ਾਇਰ ਬਾਲਣਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

        Can I or Can't I: Campfire brochure - English version (PDF 629.1KB)

        CICI BBQ brochure front Punjabi

        CICI BBQ brochure back Punjabi

        ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਬਾਰ-ਬੇ-ਕਿਊ ਕਿਤਾਬਚਾ
         (PDF 739.9KB)

        ਇਹ ਤੁਹਾਨੂੰ ਦੱਸਦਾ ਹੈ ਕਿ ਜੇ ਤੁਸੀਂ ਬਾਰ-ਬੇ-ਕਿਊ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

        Can I or Can't I: BBQ brochure - English version (PDF 698.3KB)

        CICI Burn Off brochure front Punjabi

        CICI Burn Off brochure back Punjabi

        ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਸੁਰੱਖਿਅਤ ਅੱਗ ਲਗਾਉਣ ਵਾਲਾ ਕਿਤਾਬਚਾ  (PDF 516.9KB)

        ਇਹ ਤੁਹਾਨੂੰ ਦੱਸਦਾ ਹੈ ਕਿ ਜੇ ਤੁਸੀਂ ਸੁਰੱਖਿਅਤ ਅੱਗ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

        Can I or Can't I: Burn Off brochure - English version (PDF 472.7KB)

           CICI Travel brochure front Punjabi

        CICI Travel brochure back Punjabi

        ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਯਾਤਰਾ ਦਾ ਕਿਤਾਬਚਾ
         (PDF 485KB)

        ਇਹ ਤੁਹਾਨੂੰ ਦੱਸਦਾ ਹੈ ਕਿ ਜੇ ਤੁਸੀਂ ਯਾਤਰਾ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

        Can I or Can't I: Travel brochure - English version (PDF 454.2KB)

        CICI Hot Works brochure front Punjabi

        CICI Hot Works brochure back Punjabi

        ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? - ਤਪਸ਼ ਵਾਲੇ ਕੰਮਾਂ ਦਾ ਕਿਤਾਬਚਾ (PDF 545.3KB)

        ਇਹ ਤੁਹਾਨੂੰ ਦੱਸਦਾ ਹੈ ਕਿ ਜਦੋਂ ਤੁਸੀਂ ਤਪਸ਼ ਵਾਲੇ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

        Can I or Can't I: Hot Works brochure - English version (PDF 526KB)

        CICI TFB/FDP What\

        ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? TFB/FDP ਕੀ ਅੰਤਰ ਹੈ ਬਾਰੇ ਪੋਸਟਰ (PDF 3.1MB)

        ਲੋਕਾਂ ਨੂੰ ਇਹ ਜਾਣਕਾਰੀ ਦੇਣ ਲਈ QR ਵਾਲਾ ਪੋਸਟਰ ਕਿ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ (FDP) ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ (TFB) ਵਿੱਚ ਕੀ ਅੰਤਰ ਹੈ।

        Can I or Can't I? TFB/FDP What’s the difference poster - English version  (PDF 746.9KB)
        CICI Campfire poster Punjabi

        ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? ਕੈਂਪਫ਼ਾਇਰ ਪੋਸਟਰ  (PDF 3.6MB)

        ਲੋਕਾਂ ਨੂੰ ਇਹ ਜਾਣਕਾਰੀ ਦੇਣ ਲਈ QR ਵਾਲਾ ਪੋਸਟਰ ਕਿ ਜੇ ਤੁਸੀਂ ਕੈਂਪਫ਼ਾਇਰ ਬਾਲਣਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

        Can I or Can't I? - Campfire poster English version (PDF 939.4KB)

        CICI BBQ poster Punjabi

        ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ ਬਾਰ-ਬੇ-ਕਿਊ ਪੋਸਟਰ (PDF 4.8MB)

        ਲੋਕਾਂ ਨੂੰ ਇਹ ਜਾਣਕਾਰੀ ਦੇਣ ਲਈ ਕਿਊਆਰ ਵਾਲਾ ਪੋਸਟਰ ਕਿ ਜੇ ਤੁਸੀਂ ਬਾਰ-ਬੇ-ਕਿਊ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

        Can I or Can't I? - BBQ poster - English version  (PDF 1MB) 
        CICI Burn Off Punjabi

        ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? ਸੁਰੱਖਿਅਤ ਅੱਗ ਲਗਾਉਣ ਵਾਲਾ ਪੋਸਟਰ  (PDF 2.3MB)


        ਲੋਕਾਂ ਨੂੰ ਇਹ ਜਾਣਕਾਰੀ ਦੇਣ ਲਈ ਕਿਊਆਰ ਵਾਲਾ ਪੋਸਟਰ ਕਿ ਜੇ ਤੁਸੀਂ ਸੁਰੱਖਿਅਤ ਅੱਗ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

        Can I or Can't I? - Burn Off poster - English version  (PDF 792.6KB) 
        CICI Travel poster Punjabi

        ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? ਯਾਤਰਾ ਪੋਸਟਰ  (PDF 3MB)

        ਲੋਕਾਂ ਨੂੰ ਇਹ ਜਾਣਕਾਰੀ ਦੇਣ ਲਈ QR ਵਾਲਾ ਪੋਸਟਰ ਕਿ ਜੇ ਤੁਸੀਂ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

        Can I or Can't I? Travel poster - English version (PDF 712.3KB)

        CICI Hot Works Punjabi

        ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? ਤਪਸ਼ ਵਾਲੇ ਕੰਮਾਂ ਦਾ ਪੋਸਟਰ  (PDF 121.1KB)

        ਲੋਕਾਂ ਨੂੰ ਇਹ ਜਾਣਕਾਰੀ ਦੇਣ ਲਈ QR ਵਾਲਾ ਪੋਸਟਰ ਕਿ ਜੇ ਤੁਸੀਂ ਤਪਸ਼ ਵਾਲੇ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

        Can I or Can't I? Hot Works poster - English version (PDF 141.1KB)

        Can I or Cant I - Punjabi thumb ਕੀ ਮੈਂ ਕਰ ਸਕਦਾ/ਦੀ ਹਾਂ ਜਾਂ ਨਹੀਂ ਕਰ ਸਕਦਾ/ਦੀ? ਕਿਤਾਬਚਾ (PDF 261.5KB)

        ਇਹ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਅੱਗ ਦੇ ਖ਼ਤਰੇ ਵਾਲੇ ਸਮੇਂ ਦੌਰਾਨ ਅਤੇ ਅੱਗ 'ਤੇ ਪੂਰਨ ਪਾਬੰਦੀ ਵਾਲੇ ਦਿਨਾਂ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

        Can I or Can't I? brochure - English version

         

         

        Page last updated:  Monday, 22 July 2024 4:00:01 PM